ਬਟਾਲਾ ਤੋਂ ਅਸ਼ਵਨੀ ਸੇਖੜੀ ਨੂੰ ਮਿਲੀ ਕਾਂਗਰਸ ਦੀ ਟਿੱਕਟ, ਬਾਜਵਾ ਧੱੜੇ ਤੋਂ ਬਗੈਰ ਜਿੱਤ ਦਾ ਰਾਹ ਨਹੀਂ ਆਸਾਨ, ਪ੍ਰਧਾਨ ਸਿੱਧੂ ਦੇ ਚੋਭਵੇਂ ਤੀਰਾਂ ਦਾ ਜੱਖਮ ਨਹੀਂ ਭੁੱਲ ਪਾ ਰਹੇ ਬਾਜਵਾ ਸਮਰਥੱਕ

ਗੁਰਦਾਸਪੁਰ, 26 ਜਨਵਰੀ (ਮੰਨਣ ਸੈਣੀ)। ਹਲਕਾ ਬਟਾਲਾ ਤੋਂ ਕਾਂਗਰਸ ਪਾਰਟੀ ਵੱਲੋ ਅਸ਼ਵਨੀ ਸੇਖੜੀ ਨੂੰ ਟਿੱਕਟ ਦੇ ਕੇ ਉਮੀਦਵਾਰ ਦੇ ਤੋਰ ਤੇ ਚੋਣ ਦੰਗਲ ਵਿੱਤ ਉਤਾਰ ਦਿੱਤਾ ਗਿਆ ਹੈ। ਜਿਸ ਦੇ ਨਾਲ ਹੀ ਕਾਂਗਰਸ ਪਾਰਟੀ ਵਿੱਚ ਚੱਲ ਰਹੀ ਟਿੱਕਟ ਦੀ ਜੰਗ ਤਾਂ ਖੱਤਮ ਹੋ ਗਈ ਹੈ, ਪਰ ਅਸ਼ਵਨੀ ਸੇਖੜੀ ਲਈ ਜਿੱਤ ਦੀ ਰਾਹ ਸੌਖੀ ਨਹੀਂ ਦਿੱਖ … Continue reading ਬਟਾਲਾ ਤੋਂ ਅਸ਼ਵਨੀ ਸੇਖੜੀ ਨੂੰ ਮਿਲੀ ਕਾਂਗਰਸ ਦੀ ਟਿੱਕਟ, ਬਾਜਵਾ ਧੱੜੇ ਤੋਂ ਬਗੈਰ ਜਿੱਤ ਦਾ ਰਾਹ ਨਹੀਂ ਆਸਾਨ, ਪ੍ਰਧਾਨ ਸਿੱਧੂ ਦੇ ਚੋਭਵੇਂ ਤੀਰਾਂ ਦਾ ਜੱਖਮ ਨਹੀਂ ਭੁੱਲ ਪਾ ਰਹੇ ਬਾਜਵਾ ਸਮਰਥੱਕ